ਪੰਜਾਬੀ ਯੂਨੀਵਰਸਿਟੀ ਵਲੋਂ ਗੁਰਦਾਸ ਮਾਨ ਦਾ ਭਾਰੀ ਵਿਰੋਧ ਕਰਦੇ ਹੋਏ ਡੀ-ਲਿੱਟ ਦੀ ਡਿਗਰੀ ਵਾਪਿਸ ਲੈਣ ਦੀ ਕੀਤੀ ਗਈ ਮੰਗ

ਪੰਜਾਬੀ ਯੂਨੀਵਰਸਿਟੀ ਵਲੋਂ ਗੁਰਦਾਸ ਮਾਨ ਦਾ ਭਾਰੀ ਵਿਰੋਧ ਕਰਦੇ ਹੋਏ ਡੀ-ਲਿੱਟ ਦੀ ਡਿਗਰੀ ਵਾਪਿਸ ਲੈਣ ਦੀ ਕੀਤੀ ਗਈ ਮੰਗ

#PanjabiUniversity #Students #Protest #SufiSinger #GurdasMaan #bnpunjab

protest against gurdaas maan : ਪਿਛਲੇ ਦਿਨੀ ਗਾਇਕ ਗੁਰਦਾਸ ਮਾਨ ਦੇ ਵਲੋਂ ਸਾਈਂ ਲਾਡੀ ਸ਼ਾਹ ਨੂੰ ਸ਼੍ਰੀ ਗੁਰੂ ਅਮਰਦਾਸ ਜੀ ਦੀ ਵੰਸ਼ ਦੱਸੇ ਜਾਣ ਤੇ ਭੜਕੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਗੁਰਦਾਸ ਮਾਨ ਦਾ ਪੁਤਲਾ ਸਾੜਿਆ ਹੈ। ਵਿਦਿਆਰਥੀਆਂ ਨੇ ਵਾਈਸ ਚਾਂਸਲਰ ਤੋਂ ਮੰਗ ਕੀਤੀ ਹੈ ਕਿ ਗੁਰਦਾਸ ਮਾਨ ਤੋਂ ਤੁਰੰਤ ਡੀ-ਲਿੱਟ ਦੀ ਡਿਗਰੀ ਵਾਪਿਸ ਲਈ ਜਾਵੇ। ਕਿਉਕਿ ਉਸਦੀ ਇਸ ਹਰਕਤ ਦੇ ਨਾਲ ਦੇਸ਼ਾ ਤੇ ਵਿਦੇਸ਼ਾ ਵਿੱਚ ਬੈਠੇ ਹਜਾਰਾਂ ਸਿੱਖਾਂ ਦੇ ਮਨ੍ਹਾ ਨੂੰ ਠੇਸ ਪਹੁੰਚੀ ਹੈ।

0/Post a Comment/Comments

Stay Conneted

Like Us